Dr Rosie Kaur 公開
[search 0]
もっと
Download the App!
show episodes
 
Mind At Peace is a Podcast Dedicated to People Suffering from Depression, Stress, Anxiety, Failures in their lives. This Podcast is Entirely in Punjabi, Narrated by Dr. Rosie Kaur. Mind At Peace ਇੱਕ Podcast ਹੈ ਜੋ ਕਿ ਡਿਪਰੈਸ਼ਨ, ਤਣਾਅ, ਚਿੰਤਾ ਅਤੇ ਅਸਫਲਤਾਵਾਂ ਦਾ ਸਾਹਮਣਾ ਕਰ ਰਹੇ ਹਨ। ਇਹ Podcast ਪੂਰੀ ਤਰ੍ਹਾਂ ਪੰਜਾਬੀ ਵਿੱਚ ਹੈ ਅਤੇ Dr. Rosie Kaur ਦੁਆਰਾ ਬਿਆਨ ਕੀਤਾ ਗਿਆ ਹੈ।
  continue reading
 
Loading …
show series
 
ਇਸ Episode ਵਿੱਚ ਅਸੀਂ ਸਮਝਾਂਗੇ Anxiety ਦੇ ਪ੍ਰਕਾਰ, ਇਹ ਕਿਉਂ ਹੁੰਦੀ ਹੈ, ਅਤੇ ਇਸ ਤੋਂ ਠੀਕ ਕਿਵੇਂ ਹੋ ਸਕਦੇ ਹਾਂ ਬਿਨਾਂ ਦਵਾਈ ਦੇ। Dr. Rosie Kaur ਇਸ ਬਾਰੇ ਗੱਲ ਕਰ ਰਹੇ ਹਨ।
  continue reading
 
ਇਸ Episode ਵਿੱਚ ਅਸੀਂ Discuss ਕਰ ਰਹੇ ਹਾਂ ਇੱਕ ਇਨਸਾਨ ਨੂੰ ਡਿਪਰੈਸ਼ਨ ਕਿਉਂ ਹੁੰਦਾ ਹੈ, ਇਸਦੇ ਪਿੱਛੇ ਕੀ ਕਾਰਨ ਹਨ ਅਤੇ ਇਸਦੇ Symptoms ਕੀ ਹੁੰਦੇ ਹਨ। ਇਸਦੇ ਇਲਾਵਾ ਅਸੀਂ ਇਹ ਵੀ ਸਮਝਾਂਗੇ ਕਿ ਡਿਪਰੈਸ਼ਨ ਤੋਂ ਬਚਣ ਦਾ ਪਹਿਲਾ Step ਕੀ ਹੋ ਸਕਦਾ ਹੈ।
  continue reading
 
Loading …

クイックリファレンスガイド

探検しながらこの番組を聞いてください
再生